Sri Guru Granth Sahib Ji Arth Ang 16 post 13
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
Baabaa Hor Khaanaa Khusee Khuaar ||
बाबा होरु खाणा खुसी खुआरु ॥
O Baba, the pleasures of other foods are false.
685 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੩
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
Jith Khaadhhai Than Peerreeai Man Mehi Chalehi Vikaar ||1|| Rehaao ||
जितु खाधै तनु पीड़ीऐ मन महि चलहि विकार ॥१॥ रहाउ ॥
Eating them, the body is ruined, and wickedness and corruption enter into the mind. ||1||Pause||
685-686 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੬ ਪੰ. ੧੪
Sri Raag Guru Nanak Dev