Bhai Taru Singh Ji Birth Anniversary Wishes Greetings
Bhai Taru Singh was a prominent Sikh martyr known for sacrificing his life, in the name of protecting Sikh values, by having had his head scalped rather than cutting his hair and converting to Islam. He was born in Amritsar in 1720 and martyred in Lahore in 1745. His father’s name was Bhai Jodh Singh and his Mother’s name was Bibi Dharam Kaur.
भाई तारू सिंह एक प्रमुख सिख शहीद हैं, जिन्हें सिख मूल्यों की रक्षा के लिए अपने जीवन का बलिदान देने के लिए जाना जाता है, उन्होंने अपने केश कटवाने और इस्लाम कबूल करने की बजाए अपनी केशों सहित खोपड़ी उतरवाना कबूला।उनका जन्म सन 1720 में अमृतसर में हुआ था और सन 1745 में लाहौर में शहीद हुए थे। उनके पिता का नाम भाई जोध सिंह और उनकी माता का नाम बीबी धर्म कौर था।
ਭਾਈ ਤਾਰੂ ਸਿੰਘ ਸਿੱਖ ਕਦਰਾਂ ਕੀਮਤਾਂ ਦੀ ਰਾਖੀ ਲਈ, ਆਪਣੀ ਜਾਨ ਕੁਰਬਾਨ ਕਰਨ ਲਈ ਜਾਣੇ ਜਾਂਦੇ ਇੱਕ ਉੱਘੇ ਸਿੱਖ ਸ਼ਹੀਦ ਸਨ, ਜਿਨ੍ਹਾਂ ਨੇ ਕੇਸ਼ ਕਤਲ ਕਰਵਾਣ ਅਤੇ ਇਸਲਾਮ ਕਬੂਲ ਦੀ ਬਜਾਏ ਕੇਸ਼ਾ ਸਹਿਤ ਖੋਪੜ ਲਹੋਉਣ ਨੂੰ ਪਹਿਲ ਦਿੱਤੀ। ਉਹ ਸੰਨ 1720 ਵਿੱਚ ਅੰਮ੍ਰਿਤਸਰ ਵਿੱਚ ਪੈਦਾ ਹੋਏ ਅਤੇ ਸੰਨ 1745 ਵਿੱਚ ਲਾਹੌਰ ਵਿੱਚ ਸ਼ਹੀਦੀ ਪਾ ਗਏ। ਓਹਨਾਂ ਦੇ ਪਿਤਾ ਦਾ ਨਾਮ ਭਾਈ ਜੋਧ ਸਿੰਘ ਅਤੇ ਮਾਤਾ ਦਾ ਨਾਮ ਬੀਬੀ ਧਰਮ ਕੌਰ ਸੀ।
ਪੜੋ ਸਾਖੀ – ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ पढ़ो साखी – भाई तारु सिंह जी की शहीदी
| Gurpurab Dates | Sangrand Dates | Puranmashi Dates | Masya Dates | Panchami Dates | Sikh Jantri | WAHEGURU QUOTES | GURU GOBIND SINGH JI DE 52 HUKAM |