Greeting – Gur Gaddi Diwas Guru Arjan Dev Ji
ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥
ਪੰਜਵੇ ਪਾਤਸ਼ਾਹ
ਸ੍ਰੀ ਗੁਰੂ ਅਰਜਨ ਦੇਵ ਜੀ
ਦੇ ਗੁਰਗੱਦੀ ਦਿਵਸ ਦੀ ਆਪ ਸਭ ਜੀ ਨੂੰ ਲੱਖ ਲੱਖ ਵਧਾਈ
ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ