Gurpurb and Sikhism Greetings Best Wishesimage Greetings – Miri Piri Diwas By Gurbani Arth Gurbani Quotes - July 22, 2018 0 4575 FacebookTwitterPinterestWhatsApp Greetings – Miri Piri Diwas ਦੋ ਤਲਵਾਰਾਂ ਬੱਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਭਗਤੀ ਦੀ ਇੱਕ ਸ਼ਕਤੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਮੀਰੀ ਪੀਰੀ ਦਿਵਸ ਦੀਆਂ ਆਪ ਸਭ ਜੀ ਨੂੰ ਲੱਖ ਲੱਖ ਵਧਾਈ ਹੋਵਣ ਜੀ ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ