Gurbani Quotes – Andhe Chet Har Har

ਅੰਧੇ ਚੇਤਿ ਹਰਿ ਹਰਿ ਰਾਇਆ ॥
ਤੇਰਾ ਸੋ ਦਿਨੁ ਨੇੜੈ ਆਇਆ ॥੧॥ ਰਹਾਉ ॥
अंधे चेति हरि हरि राइआ ॥
तेरा सो दिनु नेड़ै आइआ ॥१॥ रहाउ ॥
Andhhae Chaeth Har Har Raaeiaa ||
Thaeraa So Dhin Naerrai Aaeiaa ||1|| Rehaao ||
O blind man, meditate on the Lord, the Lord, your King. Your day is drawing near. ||1||Pause||
ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ। ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ॥੧॥ ਰਹਾਉ॥
हे काम-वासना में अंधे हुए जीव! (ये विकारों वाला राह छोड़, और) प्रभू-पातशाह का सिमरन कर। तेरा वह दिन नजदीक आ रहा है (जब तूने यहाँ से कूच कर जाना है)।1। रहाउ।