Gurbani Quotes – Mai Naahee Kashh Aahi

ਮੈ ਨਾਹੀ ਕਛੁ ਆਹਿ ਨ ਮੋਰਾ ॥
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥੧॥ ਰਹਾਉ ॥
मै नाही कछु आहि न मोरा ॥
तनु धनु सभु रसु गोबिंद तोरा ॥१॥ रहाउ ॥
Mai Naahee Kashh Aahi N Moraa ||
Than Dhhan Sabh Ras Gobindh Thoraa ||1|| Rehaao ||
I am nothing, and nothing is mine. This body, wealth, and all delicacies are Yours, O Lord of the Universe. ||1||Pause||
ਹੇ ਪ੍ਰਭੂ! ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ। ਹੇ ਮੇਰੇ ਗੋਬਿੰਦ! (ਤੈਥੋਂ ਵੱਖਰੀ) ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ ॥੧॥ ਰਹਾਉ ॥
हे मेरे गोबिंद! (तुझसे अलग) मेरी कोई हस्ती नहीं है और कोई मेरी मल्कियत नहीं है। ये शरीर, धन और ये जीवन सब तेरे ही दिए हुए हैं।1। रहाउ।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ